ਮਾਮਲਾ ਲੁਧਿਆਣੇ ਦੇ ਪਿੰਡ ਥਰੀਕੇ ਦਾ ਹੈ, ਜਿੱਥੇ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਵਲੋਂ ਇੱਕ ਪਿੰਡ ਵਾਸੀ ਦੀ ਆਪਣੇ ਮੁੰਡੇ ਤੇ ਕੁੱਝ ਸਾਥੀਆਂ ਵਲੋਂ ਕੁੱਟਮਾਰ ਕਰਵਾਈ ਗਈ |